ਦੱਖਣੀ ਚੀਨ ਸਾਗਰ ਵਿਚ ਮਛੇਰਿਆ ਨਾਲ ਟੁੱਟਿਆ ਸੰਪਰਕ

ਬੀਜਿੰਗ—ਚੀਨ ਦੇ ਦੱਖਣੀ ਚੀਨ ਸਾਗਰ ਵਿਚ ਹਥਿਆਰਬੰਦ ਲੋਕਾਂ ਦੇ ਹਮਲੇ ਤੋਂ ਬਾਅਦ 11 ਮਛੇਰਿਆਂ ਨਾਲ ਸੰਪਰਕ ਟੁੱਟ ਗਿਆ ਹੈ। South Chinaਚੀਨ ਦੇ ਦੱਖਣੀ ਸੂਬੇ ਹੈਨਾਨ ਦੀ ਫਿਸ਼ਿੰਗ ਐਸੋਸੀਏਸ਼ਨ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਹ ਮਛੇਰੇ ਮੱਛੀ ਫੜਨ ਵਾਲੀ ਕਿਸ਼ਤੀ ਨੰਬਰ 09063 ‘ਤੇ ਸਮੁੰਦਰ ਵਿਚ ਗਏ ਸਨ। ਲਗਭਗ ਸਵੇਰੇ 10 ਵਜੇ ਜਹਾਜ਼ ‘ਤੇ ਸਵਾਰ ਅਗਿਆਤ ਹਥਿਆਰਬੰਦ ਲੋਕਾਂ ਨੇ ਇਨ੍ਹਾਂ ਦੇ ਕੰਮ ਵਿਚ ਰੁਕਾਵਟ ਪਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਸੰਪਰਕ ਟੁੱਟ ਗਿਆ।

468 ad