ਦੇਸ਼ ਧਰੋਹ ਦੇ ਮਾਮਲੇ ਵਿੱਚ ਕਾਹਨ ਸਿੰਘਵਾਲਾ, ਭਾਈ ਬਠਿੰਡਾ ਤੇ ਭਾਈ ਮਨਾਂਵਾ ਦਾ ਦੋ ਦਿਨਾ ਪੁਲਿਸ ਰਿਮਾਂਡ

 

bathinda-gurdeepਅੰਮ੍ਰਿਤਸਰ (16 ਸਤੰਬਰ, 2015): ਸਰਬੱਤ ਖਾਲਸਾ ਦਾ ਪ੍ਰਬੰਧ ਕਰਨ ਵਾਲੇ ਮੁਖੀ ਆਗੂਆਂ ‘ਤੇ ਦਰਜ਼ ਦੇਸ਼ ਧਰੋਹ ਦੇ ਮਾਮਲੇ ਵਿੱਚ ਜਸਕਰਨ ਸਿੰਘ ਕਾਹਨ ਸਿੰਘਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਤੇ ਭਾਈ ਸਤਿਨਾਮ ਸਿੰਘ ਮਨਾਂਵਾ ਨੂੰ ਜੱਜ ਸਿਮਰਨ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜੇਲ ਤੋਂ ਵਰੰਟਾਂ ‘ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਉਕਤ ਆਗੂਆਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਿਸ ਤੇ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।

ਅਖੀਰ ਜਦੋਂ ਕਾਫੀ ਸੰਗਤ ਉਡੀਕ ਕੇ ਘਰਾਂ ਨੂੰ ਵਾਪਸ ਮੁਡ਼ ਗਈ । ਤਾਂ ਐੱਸਐੱਸਪੀ ਅਤੇ ਡੀਐੱਸਪੀ ਦੀ ਅਗਵਾਈ ਵਿੱਚ ਇਹਨਾਂ ਤਿੰਨਾਂ ਨੂੰ 5.30 ਤੇ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਅਦਾਲਤ ਨੇ 2 ਦਿਨ ਦਾ ਰਿਮਾਂਡ ਦਿੱਤਾ ਹੈ । ਡੇਢ ਸੌ ਦੇ ਕਰੀਬ ਸੰਗਤ ਫੇਰ ਵੀ ਅਦਾਲਤ ਅੱਗੇ ਪਹੁੰਚ ਗਈ । ਸੰਗਤ ਵੱਲੋਂ ਸਰਕਾਰ ਖਿਲਾਫ ਜੰਮੂ ਕੇ ਨਾਹਰੇਬਾਜ਼ੀ ਕੀਤੀ ਗਈ ।

SikhSangarsh

468 ad

Submit a Comment

Your email address will not be published. Required fields are marked *