ਦੇਖੋ, ਔਰਤਾਂ ‘ਤੇ ਦੁਨੀਆ ਦੇ ਜ਼ੁਲਮਾਂ ਦੀ ਦਰਦਨਾਕ ਵੀਡੀਓ

ਨਵੀਂ ਦਿੱਲੀ—ਦੁਨੀਆ ਵਿਚ ਔਰਤਾਂ ਦੀ ਜੋ ਸਥਿਤੀ ਹੈ ਉਸ ਤੋਂ ਕੋਈ ਵੀ ਅਨਜਾਣ ਨਹੀਂ ਹੈ ਪਰ ਇਸ ਸਥਿਤੀ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਯੂਟਿਊਬ ਦੇ ਚੈਨਲ ‘ਵੀਡੀਓ ਡੈਡੀ’ ਨੇ ਦੁਨੀਆ ਵਿਚ ਮਹਿਲਾਵਾਂ ਦੀ ਸਥਿਤੀ ਦੱਸਣ ਵਾਲੀ ਇਕ ਦਰਦਨਾਕ ਵੀਡੀਓ ਬਣਾਈ ਹੈ। ਇਸ ਨੂੰ ਦੇਖ ਕੇ ਦੁਨੀਆ Dardnaakਵਿਚ ਔਰਤਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਉੱਭਰ ਕੇ ਜੋ ਤਸਵੀਰ ਸਾਹਮਣੇ ਆਉਂਦੀ ਹੈ, ਉਹ ਬਹੁਤ ਹੀ ਭਿਆਨਕ ਹੈ। ਇਹ ਵੀਡੀਓ ਅੱਜ-ਕੱਲ੍ਹ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਤਿੰਨ ਦਿਨਾਂ ਵਿਚ ਕਰੀਬ 3 ਲੱਖ ਲੋਕ ਦੇਖ ਚੁੱਕੇ ਹਨ।
ਇਸ ਵੀਡੀਓ ਵਿਚ ਤਸਵੀਰਾਂ ਨੂੰ ਸ਼ਬਦਾਂ ਦਾ ਵਰਤੋਂ ਕਰਕੇ ਦੱਸਿਆ ਗਿਆ। ਇਸ ਵਿਚ ਦੱਸਿਆ ਗਿਆ ਹੈ ਕਿ ਭਾਰਤ ਸਮੇਤ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਔਰਤਾਂ ਨੂੰ ਕਿਸ ਤਰ੍ਹਾਂ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓ ਵਿਚ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਤਿੰਨਾਂ ‘ਚੋਂ ਇਕ ਮਹਿਲਾਂ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਉਸ ਨੂੰ ਕੁੱਟਿਆ-ਮਾਰਿਆ ਜਾਂਦਾ ਹੈ।

468 ad