ਦਿੱਲੀ ਟ੍ਰੈਫਿਕ ਪੁਲਸ ਹੁਣ ਕ੍ਰੈਡਿਟ ਕਾਰਡ ਰਾਹੀਂ ਵੀ ਵਸੂਲੇਗੀ ਚਲਾਨ

ਦਿੱਲੀ ਟ੍ਰੈਫਿਕ ਪੁਲਸ ਹੁਣ ਕ੍ਰੈਡਿਟ ਕਾਰਡ ਰਾਹੀਂ ਵੀ ਵਸੂਲੇਗੀ ਚਲਾਨ

ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ‘ਤੇ  ਦਿੱਲੀ ਟ੍ਰੈਫਿਕ ਪੁਲਸ ਵਲੋਂ ਫੜੇ ਜਾਣ ‘ਤੇ ਲੋੜੀਂਦੀ ਨਕਦੀ ਨਾ ਹੋਣ ਦਾ ਬਹਾਨਾ ਹੁਣ ਨਹੀਂ ਚੱਲੇਗਾ ਕਿਉਂਕਿ ਦਿੱਲੀ ਟ੍ਰੈਫਿਕ ਪੁਲਸ ਜਲਦ ਹੀ ਆਪਣੀ ਈ-ਚਲਾਨ ਪ੍ਰਕਿਰਿਆ ਵਧੀਆ ਬਣਾਉਣ ਲੱਗੀ ਹੈ। ਇੰਝ ਉਹ ਜੁਰਮਾਨੇ ਦੀ ਰਕਮ ਡੈਬਿਟ ਅਤੇ ਕ੍ਰੈਡਿਟ ਕਾਰਡ ਦੋਹਾਂ ਰਾਹੀਂ ਵਸੂਲ ਕਰ ਸਕੇਗੀ। ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧੀ ਇਕ ਪ੍ਰਸਤਾਵ ਪ੍ਰਵਾਨ ਕਰ ਲਿਆ ਗਿਆ ਹੈ।

468 ad