ਤੇਜ਼ ਆਉਂਦੀ ਕਾਰ ਪੁਲਿਸ ਥਾਣੇ ਦੇ ਮੂਹਰੇ ਟਕਰਾਈ

Anderia Horwath 2ਟਰਾਂਟੋ- ਅੱਜ ਸਵੇਰੇ ਤੇਜ਼ੀ ਨਾਲ ਕਾਰ ਚਲਾਉਂਦਾ ਇਕ ਵਿਅਕਤੀ ਪੁਲਿਸ ਥਾਣੇ ਦੇ ਮੂਹਰੇ ਇਕ ਇਮਾਰਤ ਨਾਲ ਟਕਰਾਅ ਗਿਆ। ਇਹ ਹਾਦਸਾ ਐਗਲਿੰਗਟਲ ਕ੍ਰਾਸਟਾਊਨ ਐਲ਼ ਆਰæ ਟੀæ ਕੰਸਟ੍ਰਕਸ਼ਨ ਬਿਲਡਿੰਗ ਨਾਲ ਰਾਤੀ ਕਰੀਬ ਡੇਢ ਵਜੇ ਕਾਰ ਟਕਰਾਅਉਣ ਕਰਕੇ ਵਾਪਰਿਆ। ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਦੇ ਕੁਝ ਸੱਟਾਂ ਵੱਜੀਆਂ ਹਨ ਪਰ ਉਸ ਦਾ ਬਚਾਅ ਹੋ ਗਿਆ।

468 ad