ਡੁੱਬੇ ਜਹਾਜ਼ ‘ਚੋਂ ਨਿਕਲਿਆ ਸੋਨਾ

ਡੁੱਬੇ ਜਹਾਜ਼ 'ਚੋਂ ਨਿਕਲਿਆ ਸੋਨਾ

ਅਮਰੀਕਾ ਦੇ ਦੱਖਣੀ ਕੈਰੀਲੀਨਾ ਵਿਚ ਸਾਲ 1857 ਵਿਚ ਡੁੱਬੇ ਇਕ ਜਹਾਜ਼ ਤੋਂ ਕਰੀਬ 28 ਕਿਲੋ ਸੋਨਾ ਕੱਢਿਆ ਗਿਆ ਹੈ। ਇੰਨਾ ਸਮਾਂ ਬੀਤ ਜਾਣ ਦੇ ਬਾਅਦ ਪਹਿਲੀ ਵਾਰ ਜਹਾਜ਼ ਦੇ ਮਲਬੇ ਵਿਚੋਂ ਸੋਨਾ ਕੱਢਿਆ ਗਿਆ ਹੈ।

468 ad