ਟੀæ ਟੀæ ਸੀæ ਨੇ ਚਾਰ ਯੂਨੀਅਨਾਂ ਨਾਲ ਸਮਝੌਤੇ ਦੀ ਕੀਤੀ ਪੁਸ਼ਟੀ

ਟਰਾਂਟੋ- ਟੀæ ਟੀæ ਸੀæ ਨੇ ਆਪਣੇ ਕਰਮਚਾਰੀਆਂ ਦੀਆਂ ਚਾਰ ਯੂਨੀਅਨਾਂ ਦੁਆਰਾ ਨਵੇਂ ਐਗਰੀਮੈਂਟ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਅਤੇ ਕੰਪਨੀ ਦੇ Tim Hudak3ਪ੍ਰਤੀਨਿਧੀਆਂ ਵਿਚਕਾਰ ਮਾਰਚ ਤੋਂ ਗੱਲਬਾਤ ਚੱਲ ਰਹੀ ਸੀ। ਚਾਰ ਯੂਨੀਨਾਂ ਦੇ ਕਰੀਬ 10 ਹਜ਼ਾਰ ਕਰਮਚਾਰੀ ਇਸ ਗੱਲਬਾਤ ਦਾ ਹਿੱਸਾ ਸਨ। ਸ਼ੁੱਕਰਵਾਰ ਦੀ ਰਾਤ ਹੋਏ ਸਮਝੌਤੇ ਦੀ ਯੂਨੀਅਨਾਂ ਨੇ ਪੁਸ਼ਟੀ ਕਰ ਦਿੱਤੀ ਹੈ।

468 ad