ਜੇਲ੍ਹ ਵਿਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਤਹਿਤ ਬੰਦੀ ਦੀ ਮੌਤ

ਸਪਰਿੰਗਹਿਲ, ਐਨæ ਐਸ਼- ਨੋਵਾ ਸਕੋਸ਼ੀਆ ਦੀ ਸਪਰਿੰਗਹਿਲ ਜੇਲ੍ਹ ਵਿਚ ਇਕ ਨਾਬਾਲਗ ਲੜਕੀ ਉਤੇ ਕਾਮੁਕ ਹਮਲਾ ਕਰਨ, ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਦੋਸ਼ੀ ਪਾਏ Father Murdered2ਗਏ ਵਿਅਕਤੀ ਦੀ ਜੇਲ੍ਹ ਵਿਚ ਮੌਤ ਹੋ ਗਈ ਹੈ। ਇਸ ਵਿਅਕਤੀ ਨੇ  ਅਗਵਾ ਕਰਨ, ਸਨੈਚਿੰਗ ਕਰਨ  ਦੇ ਦੋਸ਼ਾਂ ਤਹਿਤ ਬੰਦੀ ਲੜਕੀ ਤੇ ਕਾਮੁਕ ਹਮਲਾ ਕੀਤਾ ਸੀ ਅਤੇ ਬਲਾਤਕਾਰ ਕੀਤਾ ਸੀ। 65 ਸਾਲਾ ਜੌਹਨ ਲਿਓਨਾਰਡ ਮੈਕੇਨ ਜੇਲ੍ਹ ਵਿਚ ਮੌਤ ਹੋ ਗਈ। ਮੈਕਾਨ ਨੂੰ ਜੂਨ ਵਿਚ ਦੋ ਸਾਲਾਂ ਦੀ ਸਜ਼ਾ ਹੋਈ ਸੀ। ਉਸ ਦਾ ਸ਼ਿਕਾਰ ਬਣੀ ਲੜਕੀ ਉਦੋਂ 16 ਸਾਲਾਂ ਦੀ ਸੀ। ਇਸ ਕੇਸ ਵਿਚ ਤਿੰਨ ਸਾਲਾਂ ਦੀ ਸਜ਼ਾ ਪ੍ਰਾਪਤ ਇਕ ਹੋਰ ਵਿਅਕਤੀ ਇਸ ਸਮੇਂ ਪ੍ਰੋਬੇਸ਼ਨ ਤੇ ਬਾਹਰ ਹੈ। ਹੋਰ ਮੁਲਜ਼ਮਾਂ ਨੂੰ ਇਸ ਕੇਸ ਵਿਚ 11 ਸਾਲ ਦੀ ਸਜ਼ਾ ਹੋਈ ਸੀ।

468 ad