ਜਵਾਹਰ ਸਿੰਘ ਵਾਲੇ ਤੋ ਲੈ ਕਰ ਰਾਮਸਰ ਤੱਕ ਹੋਈਆ ਘਟਨਾਵਾਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਐਲਨਾਣ ਦੀ ਯੋਯਨਾ ਦਾ ਹਿਸਾ ਤਾਂ ਨਹੀ ?

30ਤਰਨ ਤਾਰਨ, 21 ਮਈ ( ਨਿਸ਼ਾਨ ਸਿੰਘ ਮੂਸੈ ) ਸਿੱਖ ਧਰਮ ਦੁਨੀਆਂ ਭਰ ਵਿਚੋ ਸਭ ਮਹੱਤਵ ਪੂਰਨ ਅਤੇ ਦੁਨੀਆਂ ਦੇ ਨਕਸ਼ੇ ਤੇ ਸਭ ਧਰਮਾਂ ਤੋ ਨਵਾਂ ਧਰਮ ਹੈ, ਇੱਸ ਧਰਮ ਦੀ ਸਭ ਤੋ ਵੱਡੀ ਖਾਸੀਅਤ ਰਹੀ ਕੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਤੋ ਲੈ ਕਰ ਦਸ ਗੁਰੂ ਸਹਿਬਆਨ ਸਰੀਰ ਰੂਪ ਵਿੱਚ ਵਿਚਰ ਕੇ ਸੰਸਾਰ ਨੂੰ ਮਨੱਖੀ ਕਦਰਾਂ ਕੀਮਤਾ ਅਤੇ ਪ੍ਰਭੂ ਪ੍ਰਮੇਸ਼ਰ ਨਾਲ ਇੱਕ ਮਿਕ ਹੋਣ ਦੀ ਸਾਂਝ ਅਤੇ ਕਾਦਰ ਦੀਆ ਸੁਮੱਚੀ ਕਾਇਨਾਂਤ ਉਪਰ ਵੱਰਸ ਰਹੀਆਂ ਰਹਿਮਤਾਂ ਤੋ ਜਾਣੂ ਕਰਵਾਇਆਂ, ਇੱਹ ਗੱਲ੍ਹ ਦੁਨੀਆਂ ਤੇ ਕਿਸ ਧਰਮ ਵਿੱਚ ਵੀ ਨਹੀ ਸੀ ਵਾਪਰੀ ਕੇ ਦੁੱਬੇ ਕੁਚਲੇ ਲਤਾੜੇ ਵਰਗ ਲਈ ਕਿਸੇ ਧਰਮ ਨੇ ਆਪਣਾ ਖੂਨ ਰੋੜਿਆ ਹੋਵੇ, ਦੁਨੀਆ ਤੇ ਇੱਕ ਵਾਹਿਦ ਸਿੱਖ ਧਰਮ ਐਸਾਂ ਹੈ ਜਿਨ੍ਹੇ ਲੋਕਾਂ ਨੂੰ ਸਿਰ ਓੁਚਾਂ ਚੁੱਕ ਕੇ ਤੁਰਨ ਦੀ ਜਾਚ ਹੀ ਨਹੀ ਸਖਾਈ ਸਗੋ ਆਪਣੇ ਹੱਕਾ ਲਈ ਲੜਨ ਦੀ ਇੱਕ ਬੇਮਿਸਾਲ ਜੁਰਤ ਅਤੇ ਲੋਕਾਂ ਅੰਦਰ ਜਜਬਾ ਪੈਦਾ ਕੀਤਾ । ਗੁਰੂ ਗੋਬਿੰਦ ਸਿੰਘ ਜੀ ਨੇ ਗੁਰਪੁਰੀ ਪਿਆਨਾ ਤੋ ਪਹਿਲਾ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸਦੀਵੀ ਲਈ ਕੌਮ ਵਿੱਚ ਸਰੀਰ ਰੂਪੀ ਦਸ ਗੁਰੂ ਸਾਹਿਬਆਨ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕਰ ਦਿੱਤੀ । ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲ੍ਹੀ ਗੁਰਗੱਦੀ ਤੋ ਬਾਅਦ ਇੱਹ ਗ੍ਰੰਥ ਪੂਰੇ ਵੱਲਡ ਦੇ ਧਰਮਾਂ ਵਿੱਚ ਸਰਬੋਤਮ ਗ੍ਰੰਥ ਦੇ ਤੌਰ ਤੇ ਜਾਣਿਆ ਜਾਣ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਮ ਜੀਵਨ ਵਿਚਰਨ ਤੋ ਲੈ ਕੇ ਪ੍ਰਭੂ ਨਾਲ ਮੇਲ ਮਿਲਾਪ ਅਤੇ ਵਿਗਆਨ ਦੇ ਉਹ ਸਾਰੇ ਭੇਤ ਸਨ ਜਿਹੜੇ ਵਿਗਿਆਨੀਆਂ ਤੋ ਵੀਹਵੀ ਸਦੀ ਤੱਕ ਵੀ ਉਜਾਗਰ ਨਹੀ ਸਨ ਹੋਏ, ਆਖਰ ਵਿਗਿਆਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਆਪਣੇ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਵਿਚੋ ਲੱਭਣ ਲੱਗੇ, ਏਥੈ ਗੌਰ ਤਲਬ ਹੈ ਕੇ ਦੁਨੀਆ ਦੇ ਧਰਮਾਂ ਵਿੱਚ ਹਰ ਇੱਕ ਕੋਲ ਆਪੋ ਆਪਣੇ ਧਰਮ ਗ੍ਰੰਥ ਹਨ ਪਰ ਉਹ ਗ੍ਰੰਥ ਆਪਣੇ ਧਰਮ ਦੇ ਹਿਸਾਬ ਨਾਲ ਆਪਣੇ ਹੀ ਧਰਮ ਨੂੰ ਗਿਆਨ ਵੰਡਣ ਤੱਕ ਸੀਮਤ ਹੋਣ ਕਰਕੇ ਦੁਨੀਆ ਭਰ ਦੇ ਉਚ ਕੋਟੀ ਦੇ ਵਿਗਿਆਨੀਆ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਉਚ ਦਰਜਾ ਦਿੱਤਾ । ਪਰ ਇੱਹ ਗੱਲ੍ਹਾ ਭਾਰਤ ਦੇ ਬਹੁ ਗਿਣਤੀ ਸੰਗਠੰਨ ਦੇ ਗੱਲ੍ਹੇ ਤੋ ਹੇਠਾ ਨਹੀ ਸਨ ਉਤਰਦੀਆਂ, a੍ਹਨਾ ਨੇ ਇੱਕ ਆਰ ਐਸ ਐਸ ਨਾਮੀ ਸੰਸਥਾ ਤਕਰੀਬਨ ਇੱਕ ਸਦੀਂ ਪਹਿਲਾਂ ਤਿਆਰ ਕਰ ਕੇ ਜਿਸ ਨੂੰ ਭਾਰਤ ਸਰਕਾਰ ਤੋ ਪ੍ਰਵਾਨਗੀ ਦਵਾ ਕੇ ਦੇਸ਼ ਦੇ ਹਰ ਕੋਨ੍ਹੇ ਅੰਦਰ ਹਿੰਦੂ ਹਿੰਦੀ ਅਤੇ ਹਿੰਦੂ ਰਾਸ਼ਟਰਵਾਦ ਲਈ ਪੈਂਤੜੇ ਬੰਦੀ ਕਰ ਕੇ ਗਤੀਵਿਦੀਆਂ ਅਰੰਭ ਕੀਤੀਆ । ਜਿਨ੍ਹਾ ਕਈ ਘੱਟ ਗਿਣਤੀ ਧਰਮਾਂ ਨੂੰ ਭਾਰਤ ਦੀ ਧਰਤੀ ਤੋ ਹੂੰਝ ਕੇ ਬਾਹਰ ਸੁੱਟ ਦਿੱਤਾ ਇੱਹਨਾਂ ਮੱਕਾਰੀ ਚਾਲਾਂ ਦੇ ਸਿੱਟੇ ਲੰਮੇਰੇ ਹੋਣ ਕਰਕੇ ਆਮ ਲੋਕਾਂ ਦੀ ਪਕੜ ਵਿੱਚ ਨਹੀ ਆਉਦੇ, ਜਿਵੇ ਮਿਸਾਲ ਦੇ ਤੌਰ ਤੇ ੧੯੨੫ ਵਿੱਚ ਜੰਨਮੀ ਆਰ ਐਸ ਐਸ ਦਾ ਟੀਚਾ ਸੀ ਕੇ ਆਉਣ ਵਾਲੇ ਅੱਸੀ ਸਾਲਾਂ ਤੱਕ ਭਾਰਤ ਦੀ ਰਜਨੀਤੀ ਉਪਰ ਆਰ ਐਸ ਐਸ ਪੂਰੀ ਤਰਾਂ ਕਾਬਜ ਹੋਵੇਗੀ ਜਿਸਦਾ ਜੰਸ਼ਨ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਮੰਨ੍ਹਾ ਚੁੱਕੀ ਹੈ, ਅਤੇ ਹੁਣ ਬਣੀ ਮੋਦੀ ਸਰਕਾਰ ਵਿੱਚ ਸਾਫ ਸੰਕੇਤ ਦੇ ਰਹੀ ਹੈ ਕੇ ਆਉਣ ਵਾਲੇ ਚਾਰ ਸਾਲ੍ਹਾ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਹਰ ਸੁਚੇਤ ਕੋਸ਼ਿਸ਼ ਵਿੱਚ ਲੱਗੀ੍ਹ ਹੈ, ਹਿੰਦੂ ਰਾਸ਼ਟਰ ਲਈ ਭਾਵੇ ਕੇ ਭਾਰਤ ਅੰਦਰ ਇੱਕ ਚੌਥਾਈ ਗਿਣਤੀ ਮੁਸਲਮਾਨ ਕੌਮ ਦੀ ਇੱਹਨਾ ਲਈ ਮੁਸ਼ਕਲ ਅਤੇ ਅੱਟਕਲਾਂ ਖੱੜੀਆਂ ਕਰ ਸਕਦੀ ਹੈ, ਪਰ ਇੱਹ ਲੋਕ ਵੱਡਾ ਆੜਿਕਾ ਸਿੱਖ ਕੌਮ ਨੂੰ ਹੀ ਮੰਨਦੀ ਹੈ, ਜਿਸ ਲਈ ਅਗਾਊਂ ਮੁਸ਼ਕਲਾਂ ਤੋ ਨਿਯਾਤ ਪਾਉਣ ਲਈ ਲਗਾਤਾਰ ਯੋਯਨਾਂ ਬੱਦ ਤਰੀਕੇ ਨਾਲ ਸਿੱਖ ਕੌਮ ਦੇ ਘਾਣ ਵਿੱਚ ਲੱਗੀ ਹੋਈ ਹੈ ਜਿੰਨ੍ਹਾ ਚਿਰ ਸਿੱਖ ਕੌਮ ਦਾ ਵਿਸ਼ਵਾਸ ਅਤੇ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਪਰ ਟਿੱਕੀ ਹੈ ਓੁਹਨਾ ਚਿੱਰ ਸਿੱਖ ਕੌਮ ਨੂੰ ਕਦੀਚਿੱਤ ਆਪਣੇ ਵਿੱਚ ਜੱਜਬ ਨਹੀ ਕਰ ਸਕਦੀ ਇੱਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਵਾ ਵੇਦ ਐਲਾਨਣ ਲਈ ਹਰ ਸੰਭਵ ਕੋਸ਼ਿਸ਼ ਵਿੱਚ ਜੁੱਟੀ ਹੈ, ਭਾਵੇ ਕੇ ਸਾਰੇ ਧਰਮਾਂ ਦੇ ਗ੍ਰੰਥ ਸਤਿਕਾਰ ਜੋਗ ਹਨ । ਪਰ ਇੱਸ ਸੰਸਥਾ ਦੀ ਸੌੜੀ ਸੋਚ ਦੀ ਵਜ੍ਹਾ ਕਾਰਨ ਦੁਨੀਆਂ ਦੇ ਨਕਸ਼ੈ ਉਪਰ ਵੇਦਾਂ ਦਾ ਸਤਿਕਾਰ ਬਹਾਲ ਨਹੀ ਹੋ ਸੱਕਿਆਂ ਜਿੰਨ੍ਹਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ । ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਸੱਟ ਮਾਰਨ ਲਈ ਇੱਸਨੇ ਸ਼ੌਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਹੋਇਆ ਹੈ, ਗੁਰਬਾਣੀ ਦੇ ਮਨਚਾਹੇ ਅੱਰਥ ਕੱਢ ਕੇ ਕੌਮ ਨੂੰ ਦੋਫਾੜ ਕਰਨ ਦੀ ਚਾਣਕੀਆ ਨੀਤੀ ਤਹਿਤ ਤੱਗੜ੍ਹੇ ਵੱਖਰੇਵੇ ਪੈਦਾ ਕਰ ਕੇ ਕੌਮ ਨੂੰ ਇੱੱੱਕ ਨਹੀ ਕਈ ਭਾਗਾਂ ਵਿੱਚ ਵੰਡ ਰਹੀ ਹੈ , ਕੌਮ ਦੀ ਬੱਦਕਿਸਮਤੀ ਕੇ ਕੌਮ ਦੇ ਕਈ ਪ੍ਰਚਾਰਕ ਅਤੇ ਆਗੂ ਇਸ ਕੁਹਾੜੇ ਦਾ ਦਸਤਾ ਬੱਣਕੇ ਆਪਣੀ ਕੌਮ ਦੀ ਜੜ੍ਹੀ ਟੱਕ ਲਾ ਰਹੈ ਹਨ ਅਤੇ ਭਰਾਂ ਮਾਰੂ ਜੰਗ ਅਤੇ ਸਿਧਾਤਾਂ ਦੀ ਲੜਾਈ ਵਿੱਚ ਉਲਝੀ ਸਿੱਖ ਕੌਮ ਦਾ ਸਿੱਧਾ ਫਾਇਦਾ ਇੱਸ ਸੰਸਥਾ ਨੂੰ ਹੋ ਰਿਹਾ ਹੈ, ਇੱਹ ਆਪਣੇ ਅੰਜਾਮ ਤੱਕ ਬਾਖੂਬੀ ਬਿੰਨ੍ਹਾ ਰੋਕ ਟੋਕ ਜਾ ਰਹੀ ਹੈ । ਜੇਕਰ ਪੰਜਾਬ ਵਿੱਚ ਪਿਛਲੀਆ ਵਾਪਰੀਆਂ ਘੱਟਨਾਵਾ ਵੱਲ ਧਿਆਨ ਕੇਂਦਰਤ ਕਰੀਏ ਤਾਂ ਇੱਹਨਾਂ ਘੱਟਨਾਵਾ ਦੀਆ ਪੈੜਾਂ ਕਿਤੇ ਨਾ ਕਿਤੇ ਇੱਹਨਾ ਦੇ ਦਰਵਾਜੇ ਤੱਕ ਜਰੂਰ ਪਹੂੰਚ ਦੀਆ ਹਨ, ਜਿਵੇ ਬੀਤੇ ਸਾਲ ਜਵਾਹਰ ਸਿੰਘ ਵਾਲੇ ਤੋ ਚੋਰੀ ਹੋਏ ਸਰੂਪ ਦੀ ਘਟਨਾ ਨੇ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਫਿਰ ਲੜੀ ਵਾਰ ਗੁਰੂ ਸਹਿਬਆਨ ਨੂੰ ਅਪਮਾਂਨਤ ਕਰਨ ਦੀਆਂ ਘੱਟਨਾਵਾਂ ਦਾ ਦੌਰ ਚੱਲਿਆ, ਇੱਸ ਵਿੱਚ ਇੱਹਨਾਂ ਦੀ ਕੱਪਟ ਨੀਤੀ ਇੱਹ ਹੋ ਸਕਦੀ ਹੈ ਸਿੱਖ ਕੌਮ ਦਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਨੂੰ ਸੱਟ ਮਾਰੀ ਜਾਵੇ, ਜੇਕਰ ਠੰਡੇ ਦਿਮਾਗ ਨਾਲ ਸਵੈਪੜਚੋਲ ਕੀਤੀ ਜਾਵੇ ਤਾਂ ਤੱਥ ਨਿਕਲ ਕੇ ਸਾਡੇ ਸਹਾਮਣੇ ਆਉਦੇ ਹਨ, ਜਵਾਹਰ ਸਿੰਘ ਵਾਲੇ ਤੋ ਮਹੀਨਾ ਬਾਅਦ ਤੱਕ ਵਾਪਰੀਆ ਘੱਟਨਾਵਾ ਦਾ ਨਚੋੜ ਨਿਕਲਦਾ ਹੈ ਕਿ ਕੌਮ ਨੇ ਭਾਵੇ ਕੋਈ ਤੱਖਤ ਪਲਟਾਉ ਫੈਸਲਾਂ ਨਹੀ ਲਿਆਂ ਪਰ ਕੌਮ ਏਕੈ ਦੀ ਲੜੀ ਵਿੱਚ ਜਰੂਰ ਪਿਰੋਈ ਗਈ ਸੀ, ਫਿਰ ਉਸਤੋ ਬਾਅਦ ਵਾਲੀਆ ਘਟਨਾਵਾਂ ਵਿੱਚ ਕੌਮ ਦਾ ਇਕੱਠ ਘੱਟਦਾ ਚੱਲਾ ਗਿਆ, ਜਿੰਨ੍ਹਾ ਜੋਸ਼ ਕੌਮ ਨੇ ਬਗਰਾੜੀ ਵਾਲੀ ਘੱਟਨਾ ਤੇ ਵਿਖਾਇਆ ਓੁਹ ਹੌਸਲਾਂ ਬਾਅਦ ਵਾਲੀਆ ਘਟਨਾਵਾਂ ਵਿੱਚ ਘੱਟ ਵੇਖਣ ਨੂੰ ਮਿਲਿਆ, ਕੋੰਮ ਦੀ ਅਗਵਾਈ ਕਰਨ ਵਾਲੀਆ ਜਥੇਬੰਦੀਆ ਦੇ ਬੁਲਾਏ ਸਰਬੱਤ ਖਾਲਸੇ ਦੇ ਇਕੱਠ ਤੋ ਬਾਅਦ ਸ਼ੰਘਰਸ਼ ਹਾਸ਼ੀਏ ਤੇ ਪਹੂੰਚ ਗਿਆ ਅਤੇ ਸਰਬੱਤ ਖਾਲਸੇ ਤੋ ਬਾਅਦ ਵਾਪਰੀਆ ਗੁਰੂ ਸਾਹਿਬ ਜੀ ਨਾਲ ਦੁਖਦਾਈ ਘਟਨਾਵਾਂ ਵਿੱਚ ਕੌਮ ਪੂਰਨ ਤੌਰ ਤੇ ਖਿੰਡ ਗਈ ਅਤੇ ਗਿਣਤੀ ਸਿਰਫ ਸੌ ਡੇੜ ਸੌ ਤੱਕ ਸਿੰਮਟ ਕੇ ਰਹਿ ਗਈ । ਜਿਸਦਾ ਸਿੱਟਾ ਇੱਹ ਨਿਕਲਿਆ ਕੇ ਹਰ ਰੋਜ ਵਾਪਰ ਦੀਆ ਘਟਨਾਵਾਂ ਪਿਛੇ ਕੋਈ ਛੁੱਪੀ ਹੋਈ ਸੰਸਥਾਂ ਕੰਮ ਕਰ ਰਹੀ ਸੀ, ਜਿਸਨੇ ਲੜੀਵਾਰ ਘੱਟਨਾਵਾਂ ਨੂੰ ਅੰਜਾਮ ਦੇ ਕੇ ਕੌਮ ਨੂੰ ਸ਼ੰਘਰਸ਼ ਲਈ ਆਪ ਮਜਬੂਰ ਕੀਤਾਂ ਮਜਬੂਰ ਵੀ ਇੱਸ ਕਦਰ ਤੱਕ ਕਰ ਦਿੱਤਾ ਕੇ ਹਰ ਰੋਜ ਧਰਨਿਆਂ ਤੋ ਲੋਕ ਇਹਨੇ ਥੱਕ ਅੱਕ ਜਾਣ ਕੇ ਫਿਰ ਘਟਨਾਵਾ ਅਖਬਾਰਾ ਦੀਆਂ ਮਹਿਜ ਸੁਰਖੀਆ ਹੀ ਬੱਣ ਕੇ ਰਹਿ ਜਾਣ ਲੋਕ ਖਬਰ ਪੱੜ ਕੇ ਸਿਰਫ ਆਪਣੇ ਮਨ ਨਾਲ ਅਫਸੋਸ ਕਰਨ ਯੋਗੇ ਹੀ ਰਹਿ ਜਾਣ ਇੱਹ ਗੱਲ੍ਹਾਂ ਲੋਕਾ ਤੋ ਮੈਂ ਆਪ ਆਪਣੇ ਕੰਨਾ ਨਾਲ ਸੁਣੀਆਂ ਹਨ ਛੱਡੋ ਜੀ ਕੀ ਕਰੀਏ ਇੱਹ ਤਾਂ ਹੁਣ ਹਰ ਰੋਜ ਦੀ ਗੱਲ੍ਹ ਹੈ ਅਸੀ ਕੀ ਕਰ ਸਕਦੇ ਹਾ ਹੁਣ ਤਾਂ ਕੁੱਝ ਸਰਕਾਰ ਹੀ ਕਰੇ ਤਾਂ ਕਰੇ? ਤਾਂ ਹੀ ਗੱਲ੍ਹ ਬਣੂ ਅੇਵੈ ਧਰਨੇ ਲਾਉਣ ਦਾ ਕੀ ਫਾਇਦਾ? ਇੱਹ ਸਾਰਾਂ ਘਟਨਾਕਰਮ ਤੋ ਇਵੇ ਪ੍ਰਤੀਤ ਹੂੰਦਾ ਹੈ ਜਿਵੇ ਇੱਹ ਸਾਰੀ ਗਿਣੀ ਮਿਥੀ ਸ਼ਾਜਿਸ਼ ਹੋਵੇ ? ਜਿਵੇ ਕੌਮ ਦਾ ਗੁਰੂ ਪ੍ਰਤੀ ਸ਼ਰਦਾ ਦਾ ਪਰਚਾ ਪਿਆ ਹੋਵੇ? ਜਿਸ ਵਿੱਚ ਕੌਮ ਫੈਲ ਹੋ ਗਈ ਹੋਵੇ? ਇੱਹ ਸਾਰੀਆ ਗੱਲ੍ਹਾ ਸਾਫ ਸੰਕੇਤ ਦਿੰਦੀਆ ਹਨ, ਇੱਹਨਾ ਘਟਨਾਵਾਂ ਤੋ ਬਾਅਦ ਫਿਰ ਇੱਕ ਨਵਾਂ ਦੌਰ ਚੱਲਿਆ ਜਗ੍ਹਾਂ ਜਗ੍ਹਾਂ ਛੌਟ ਸਰਕਟ ਹੋਣ ਲੱਗੇ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦਾ ਸਿਸਲਾ ਚੱਲ ਪਿਆ ਹੁਣ ਏਥੈ ਵੀ ਸਾਨੂੰ ਘੋਖਣ ਦੀ ਲੋੜ ਹੈ, ਕੇ ਛਾਟ ਸਰਕਟ ਸਿਰਫ ਗੁਰਦਾਵਾਰਿਆ ਵਿੱਚ ਹੀ ਹੂੰਦੇ ਹਨ ? ਸ਼ਾਟ ਸਰਕਟ ਨਾਲ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਅਗਨ ਭੇਟ ਹੰਦੇ ਹਨ? ਜਿਨ੍ਹੀ ਕੁ ਪ੍ਰਮਾਤਮਾ ਨੇ ਮਿੰਨੂ ਬੁੱਧੀ ਦਿੱਤੀ ਹੈ ਉਸ ਹਿਸਾਬ ਨਾਲ ਏਸੀ ਪਿਛਲੇ ਕੋਈ ਪੰਦਰਾਂ ਕੁ ਸਾਲਾਂ ਵਿੱਚ ਗੁਰਦਾਵਾਰਿਆ ਵਿੱਚ ਆਏ ਹਨ, ਪਰ ਆਮ ਲੋਕਾਂ ਦੇ ਘਰਾਂ ਵਿੱਚ ਤਾਂ ਦੋ ਦੋ ਤਿੰਨ ਤਿੰਨ ਦਹਾਕਿਆ ਤੋ ਏਸੀ ਲੱਗ੍ਹੇ ਹਨ, ਕਦੀ ਕੋਈ ਐਸੀ ਘਟਨਾ ਨਹੀ ਸੁਣੀ ਕੇ ਏਸੀ ਤੋ ਘਰ ਵਿੱਚ ਅੱਗ ਲੱਗੀ ਹੋਵੇ ਅਤੇ ਕਿਸੇ ਘਰ ਦਾ ਨੁਕਸਾਨ ਹੋਇਆ ਹੋਵੇ, ਜੇ ਹੋਇਆ ਵੀ ਹੋਵੇਗਾ ਤਾਂ ਸਿਰਫ ਇੱਕ ਅੱਧਾ, ਪਰ ਇੱਹ ਸੈਂਕੜੇ ਬੱਦੀ ਘਟਨਾਵਾਂ ਸਿਰਫ ਗੁਰੂ ਘਰਾਂ ਵਿੱਚ ਸਣਾਈ ਦਿੰਦੀਆ ਹਨ । ਇੱਹ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੋ ਸ਼ਰਦਾ ਤੋੜਨ ਦਾ ਤਰੀਕਾ ਹੈ, ਉਹ ਇੱਹ ਗੱਲ੍ਹ ਸਮਝਦੇ ਹਨ ਕੇ ਘਟਨਾਵਾ ਹੀ ਏਨੀਆ ਕਰ ਦਿਓੁ ਕੇ ਸਿੱਖ ਇੱਹਨਾ ਘਟਨਾਵਾ ਤੇ ਰੋਲਾ੍ਹ ਪਾਉਣ ਦੀ ਬਜਾਏ ਵਾਧੂ ਜਿਹੀ ਗੱਲ੍ਹ ਸਮਝੱਣ, ਇੱਹਨਾਂ ਦੀ ਬਰਦਾਸ਼ ਕਰਨ ਦੀ ਪੂਰਨ ਮਾਨਸਿਕਤਾਂ ਬਣ ਜਾਵੇ, ਜਿਸਦੇ ਪ੍ਰਮਾਣ ਆਉਣੇ ਸ਼ੁਰੂ ਹੋ ਚੁੱਕੇ ਹਨ, ਹੁਣ ਸ਼ਾਰਟ ਸਰਕਟ ਨਾਲ ਵਾਪਰਦੀਆ ਘਟਨਾਵਾ ਤੇ ਕੌਮ ਦਾ ਰੋਸ ਸਿਰਫ ਅਖਬਾਰੀ ਹੋ ਗਿਆ ਹੈ, ਜੇਕਰ ਇੱਸਦਾ ਵਿਰੋਧ ਸਿੱਖ ਕਰਦੇ ਹਨ, ਤਾਂ ਓੁਹਨਾ ਦੀ ਗਿਣਤੀ ਮੂਲ ਤੋ ਹੀ ਘੱਟ ਹੂੰਦੀ ਹੈ, ਸ਼ਾਰਟ ਸਰਕਟ ਨਾਲ ਵਾਪਰਦੀਆਂ ਘਟਨਾਵਾਂ ਦਾ ਜੋੜ ਮੇਲ ਵਾਪਰੀਆਂ ਘਟਨਾਵਾਂ ਨਾਲ ਤਾਲ ਮੇਲ ਖਾਦਾਂ ਹੈ, ਇੱਸ ਸਾਰੀਆ ਘਟਨਾਵਾਂ ਪਿਛੈ ਆਰ ਐਸ ਐਸ ਦਾ ਮੁੱਖ ਉਦੇਸ਼ ਹੋ ਸਕਦਾ ਹੈ ਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇਵੀ ਦੇਵਤਿਆਂ ਦੀ ਘੁੰਢੀਆਂ ਖੋਲਦੇ ਹਨ ਜਦੋ ਇੱਸਨੂੰ ਪੰਜਵੇ ਵੇਦ ਦੇ ਰੂਪ ਵਿੱਚ ਐਲਨਾਇਆਂ ਜਾਵੇਗਾ ਤਾਂ ਇੱਕ ਤਾਂ ਸਿੱਖ ਕੌਮ ਇੱਸਦਾ ਵਿਰੋਧ ਘੱਟ ਕਰੇਗੀ, ਕਿਉਕਿ ਓੁਹਨਾਂ ਚਿਰ ਨੂੰ ਸਤਿਕਾਰ ਦਾ ਪੈਮਾਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੇਦਾਂ ਬਰਾਬਰ ਕਰ ਦਿੱਤਾ ਜਵੇਗਾ ਤਾਂ ਜੁ ਕੌਮ ਦਾ ਅੱਧੇ ਤੋ ਵੱਧ ਹਿਸਾ ਉਕਾ੍ਹ ਹੀ ਵਿਰੋਧ ਨਹੀ ਕਰੇਗਾ ਉਹ ਗੁਰੂ ਗ੍ਰੰਥ ਅਤੇ ਵੇਦ ਵਿੱਚ ਕੋਈ ਖਾਸ ਅੰਤਰ ਨਹੀ ਮੰਨੇਗਾ ਅਤੇ ਬਾਕੀ ਰਹਿੰਦੀ ਅਵਾਜ ਨੂੰ ਰਜਨੀਤੀ ਦੇ ਪ੍ਰਭਾਂਵ ਨਾਲ ਦਬਾ ਲਿਆ ਜਾਵੇਗਾਂ, ਇੱਕ ੨੦੨੦ ਤੱਕ ਹਿੰਦੂ ਰਾਸ਼ਟਰ ਵਿੱਚ ਕੋਈ ਆੜਿਚਣ ਨਹੀ ਰਹਿ ਜਾਵੇਗੀ ਸਿੱਖ ਆਪਣੇ ਆਪ ਹੀ ਹਿੰਦੂ ਧਰਮ ਨੂੰ ਸਵੀਕਾਰ ਕਰ ਲੈਣਗੇ ਨਾਲ ਹੀ ਆਪਣੇ ਆਪ ਨੂੰ ਹਿੰਦੂ ਕਹਾਉਣ ਵਿੱਚ ਫਕਰ ਮਹਿਸੂਸ ਕਰਨਗੇ ਨਾਲ ਹੀ ੨੦੭੦ ਦੇ ਟੀਚੇ ਨੂੰ ਬੂਰ ਪੈ ਜਾਵੇਗਾਂ, ਇੱਸ ਲਈ ਸਾਨੂੰ ਗੁਰੂ ਸਾਹਿਬ ਜੀ ਨਾਲ ਵਾਪਰਦੀ ਹਰ ਘਟਨਾ ਨੂੰ ਸੰਵੇਦਨਸ਼ੀਲਤਾਂ ਨਾਲ ਲੈਣਾ ਚਾਹੀਦਾ ਹੈ, ਕਿਉਕਿ ਹਾਕਮ ਦੀ ਨੀਤ ਬੱਦ ਹੋ ਚੁੱਕੀ ਹੈ ਤੇ ਜਦੋ ਨੀਤ ਬੱਦ ਹੋ ਜਾਵੇ ਫਿਰ ਕੁੱਜ ਵੀ ਵਾਪਰ ਸਕਦਾ ਹੈ ਫਿਰ ਅਣਹੋਣੀ ਵੀ ਹੋਣੀ ਹੋਇਆ ਕਰਦੀ ਹੈ ਸੋ ਸਮੇ ਤੋ ਪਹਿਲਾਂ ਜਾਗਣ ਦੀ ਲੋੜ।

468 ad

Submit a Comment

Your email address will not be published. Required fields are marked *