ਛੁੱਟੀ ਦਾ ਦਿਨ, ਸਿਆਸੀ ਸਰਗਰਮੀਆਂ ਵੀ ਬੰਦ

Party Illness1ਟਰਾਂਟੋ- ਉਨਟਾਰੀਓ ਵਿਚ 12 ਜੂਨ ਦੀਆਂ ਚੋਣਾਂ ਦੇ ਲਈ ਅੱਜ ਚੋਣ ਪ੍ਰਚਾਰ ਰੁਕਿਆ ਨਜ਼ਰ ਆਇਆ। ਤਿੰਨੇ ਪ੍ਰਮੁੱਖ ਪਾਰਟੀਆਂ ਦੇ ਲੀਡਰ ਅੱਜ ਕਿਤੇ ਨਜ਼ਰ ਨਹੀਂ ਆਏ। ਹਾਲਾਂਕਿ ਪ੍ਰੀਮੀਅਰ ਕੈਥਲੀਨ ਵਿਚ ਮਿਸੀਸਾਗਾ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ। ਟੋਰੀ ਲੀਡਰ ਟਿਮ ਹੂਡਾਕ ਅਤੇ ਐਨ ਡੀ ਪੀ ਲੀਡਰ ਟਰਾਂਟੋ ਅਤੇ ਆਸ ਪਾਸ ਦੇ ਇਲਾਕਿਆਂਵਿਚ ਆਏ, ਪਰ ਉਹਨਾਂ ਨੇ ਕਿਸੇ ਵਿਸ਼ੇਸ਼ ਪ੍ਰੋਗਰਮਾ ਵਿਚ ਸ਼ਾਮਲ ਹੋਣ ਦੇ ਸੰਕੇਤ ਨਹੀਂ ਦਿੱਤੇ।

468 ad