ਛੁਰੇਮਾਰੀ ਦੀ ਘਟਨਾ ‘ਚ ਦੋ ਵਿਅਕਤੀ ਜ਼ਖਮੀ

ਟਰਾਂਟੋ- ਬੀਤੀ ਰਾਤ ਸ਼ਹਿਰ ਵਿਚ ਵਾਪਰੀ ਛੁਰੇਮਾਰੀ ਦੀ ਘਟਨਾ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਪੀਟਰ ਅਤੇ ਐਡੀਲੇਡ ਸਟ੍ਰੀਟ ਇਲਾਕੇ ਵਿਚ ਰਾਤੀ Bus Accident1ਕਰੀਬ 3 ਵਜੇ ਵਾਪਰਿਆ। ਦੋ ਵਿਅਕਤੀ ਇੱਥੋਂ ਜ਼ਖਮੀ ਹਾਲਤ ਵਿਚ ਮਿਲੇ। ਇਕ ਵਿਅਕਤੀ ਦੇ ਪੇਟ ਵਿਚ ਕਈ ਛੁਰਿਆਂ ਦੇ ਨਿਸ਼ਾਨ ਸਨ, ਜਦਕਿ ਦੂਜੇ ਦੇ ਸਿਰ ਤੇ ਸੱਟ ਲੱਗੀ ਹੈ। ਪੁਲਿਸ ਨੇ ਹੁਣ ਤੱਕ ਮੁਲਜ਼ਮਾਂ ਨੂੰ ਪਕੜਨ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ।

468 ad