ਚੀਨ ਨੇ 25 ਉਈਗਰ ਮੁਸਲਮਾਨਾਂ ਨੂੰ ਦਿੱਤੀ ਸਜ਼ਾ

ਚੀਨ ਨੇ 25 ਉਈਗਰ ਮੁਸਲਮਾਨਾਂ ਨੂੰ ਦਿੱਤੀ ਸਜ਼ਾ

ਚੀਨ ਦੀ ਅਦਾਲਤ ਨੇ ਸ਼ਿਨਜਿਆਂਗ ਸੂਬੇ ਦੇ 25 ਉਈਗਰ ਮੁਸਲਮਾਨਾਂ ਨੂੰ ਅੱਤਵਾਦ ਨਾਲ ਜੁੜੇ ਮਾਮਲਿਆਂ ‘ਚ ਤਿੰਨ ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ਦੀ ਹਿੰਸਾ ਦੀਆਂ ਘਟਨਾਵਾਂ ਲਈ ਖੇਤਰ ਦੇ ਇਸਲਾਮੀ ਵੱਖਵਾਦੀ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਈਗਰ ਆਪਣਾ ਆਜ਼ਾਦ ਦੇਸ਼ ਪੂਰਬੀ ਤੁਰਕੀਸਤਾਨ ਬਣਾਉਣਾ ਚਾਹੁੰਦਾ ਹੈ। ਅਦਾਲਤ ਨੇ ਇਨ੍ਹਾਂ ਲੋਕਾਂ ਦੇ ਵਿਰੁੱਧ ਗੈਰ ਕਾਨੂੰਨੀ ਧਰਮ ਕਾਇਮ ਕਰਨ, ਕੱਟੜਪੰਥੀ ਨੀਤੀ ਅਪਣਾਉਣ ਅਤੇ ਹਿੰਸਕ ਕਰਾਵਾਈ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।

468 ad