ਘੁਡਾਣੀ ਨਿਵਾਸੀਆ ਵੱਲੋ ਛੇਵੇਂ ਪਾਤਸਾਹ ਦੀ ਯਾਦ ਵਿੱਚ ਅਖੰਡ ਪਾਠ ਬਰੈਪਟਨ

guru hargobind(ਗੁਰਸੰਤ ਬੋਪਾਰਾਇ) ਛੇਵੇਂ ਗੁਰੂ ਸੀ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਵਲੋ ਵਰਸਾਏ,ਮਾਲਵੇ ਦੇ ਨਾਮਵਾਰ ਨੱਗਰ ਘੁਡਾਣੀ ਦੇ ਨਿਵਾਸੀਅ ਵੱਲੋ,ਗੁਰੂ ਜੀ ਦੀ ਯਾਦ ਨੂੰ ਸਮਰਪਤ ਅਖੰਡਪਾਠ ਸਾਹਿਬ ਦਾ ਪਰਯੋਜਨ ਬਰੈਂਪਟਨ ਵਿਖੇ ਕੀਤਾ ਗਿਆ ਹੈ| ਇਹ ਅਖੰਡ ਪਾਠ ਰੇਅਲਾਸਨ ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਸ਼ੁਕਰਵਾਰ 13 ਮਈ ਨੂੰ ਅਰੰਭ ਹੋਣਗੇ ਅਤੇ ਇਨ੍ਹਾ ਦੇ ਭੋਗ 15 ਮਈ ਦਿਨ  ਐਤਵਾਰ  ਨੂੰ ਪਾਏ ਜਾਣਗੇ|  ਪ੍ਰਬੰਧਕਾ ਵੱਲੱ,ਘੁਡਾਣੀ ਅਤੇ ਆਸ ਪਾਸ ਦੀਆ ਸੰਗਤਾ  ਨੂੰ ਸਨਿਮਰ ਬੇਨਤੀ ਕੀਤੀ ਜਾਦੀ ਹੈ ਕਿ  ਇਸ ਸੁææੱਭ ਅਵਸਰ ਦੀ ਰੌਣਕ ਵਧਾਉਣ ਅਤੇ ਗੁਰੂ ਜੀ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਨ ਲਈ 15 ਮਈ ਦੇ ਦਿਨ ਹੁੰਮ ਹੁਮਾ ਕੇ ਗੁਰਦਵਾਰਾਨਾਨਕਸਰ ਵਿਖੇ ਦਰਸ਼ਨ ਦੇਣ|ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਕਾਂ ਅਮੁੱਕ ਲੰਗਰ ਸੰਗਤ ਨੂੰ ਵਰਤਾਇਆ ਜਾਵੇਗਾ|  ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ:
ਪਿੰਕੀ ਬੋਪਾਰਾਇ 416 -918-0013,ਬਿੰਦਰ ਘੁਡਾਣੀ 647-281-7462,ਲਾਲੀ ਘੁਡਾਣੀ,905-781-5000,  ਹਰਮੇਸ਼ ਬੋਪਾਰਾਇ 647-880-1895,ਨਿਰਮਲ ਬੋਪਾਰਾਇ 905-338-7097, ਸਤਨਾਮ ਬੋਪਾਰਾਇ 1-817-948-6197,ਗੁਰਸੰਤ ਬੋਪਾਰਾਇ 647-290-4724  ਨਾਲ ਸੰਪਰਕ ਕੀਤਾ ਜਾ ਸਕਦਾ ਹੈ।

468 ad

Submit a Comment

Your email address will not be published. Required fields are marked *