ਘਿਓ ਦੇ ਭਰੇ ਟਰੱਕ ਨੂੰ ਅੱਗ ਲੱਗੀ, ਹਾਈਵੇ 401 ਬੰਦ

ਮਿਲਟਨ- ਗੁਲੈਫ ਲਾਈਨ ਤੇ ਅੱਜ ਸਵੇਰੇ ਉਸ ਵਕਤ ਟਰੈਫਿਕ ਜਾਮ ਲੱਗ ਗਿਆ, ਜਦੋਂ ਹਾਈਵੇ 401 ਤੇ ਘਿਓ ਦੇ ਭਰੇ ਇਕ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ Truck With Chees1 Truck With Cheesਟਰੱਕ ਦਾ ਡੀਜ਼ਲ ਖਿੰਡ ਗਿਆ ਅਤੇ ਤੇਜ਼ ਅੱਗ ਪਕੜ ਗਿਆ। ਇਹ ਹਾਦਸਾ ਸਵੇਰੇ ਕਰੀਬ 7æ30ਵਜੇ ਵਾਪਰਿਆ।ਹਾਦਸੇ ਤੋਂ ਬਾਅਦ ਸੜਕ ਦਾ ਇਕ ਪਾਸਾ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਟਰੈਫਿਕ ਜਾਮ ਲੱਗ ਗਿਆ। ਸੜਕ ਦੁਬਾਰਾ 10ਵਜੇ ਦੇ ਕਰੀਬ ਖੋਲ੍ਹੀ ਗਈ। ਇਕ ਘੰਟੇ ਬਾਅਦ ਸੜਕ ਦਾ ਇਕ ਪਾਸਾ ਫਿਰ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਵਹੀਕਲਾਂ ਨੂੰ ਦੂਜੇ ਰੂਟਾਂ ਤੋਂ ਕੱਢਿਆ।

468 ad