ਗਲਤ ਦਿਸ਼ਾ ਵਿਚ ਆਉਂਦੀ ਗੱਡੀ ਟਕਰਾਈ, ਡਰਾਈਵਰ ਦੀ ਮੌਤ

ਬਾਰੇ, ਉਨਟਾਰੀਓ- ਬਾਰੇ ਵਿਚ ਹਾਈਵੇ 400 ਤੇ ਗਲਤ ਦਿਸ਼ਾ ਵਿਚ ਵਹੀਕਲ ਚਲਾ ਰਹੇ ਡਰਾਈਵਰ ਉਸ ਵਕਤ ਮਾਰਿਆ ਗਿਆ, ਜਦੋਂ ਸਾਹਮਣੇ ਤੋਂ ਆਉਂਦੇ ਟਰੈਕਟਰ ਟਰੇਲਰ NDP2ਨਾਲ ਉਸ ਦੀ ਕਾਰ ਟਕਰਾਅ ਗਈ। ਸੂਬਾ ਪੁਲਿਸ ਮੁਤਾਬਕ ਰਾਤੀ ਕਰੀਬ 10 ਵਜੇ ਐਸਾ ਰੋਡ ਦੇ ਦੱਖਣ ਵੱਲ ਵੈਨ ਚਲਾਈ ਆਉਂਦਾ ਡਰਾਈਵਰ ਸਾਹਮਣੇ ਤੋਂ ਆਉਂਦੇ ਟਰੈਕਟਰ ਟਰੇਲਰ ਨਾਲ ਟਕਰਾਅ ਗਿਆ।

468 ad