ਕੱਚਾ ਦੁੱਧ ਵੇਚਣ ਲਈ ਲੜਨ ਵਾਲੇ ਕਿਸਾਨ ਦੀ ਅਪੀਲ ਨਹੀਂ ਸੁਣੇਗੀ ਸੁਪਰੀਮ ਕੋਰਟ

ਔਟਵਾ- ਕੈਨੇਡਾ ਦੀ ਸੁਪਰੀਮ ਕੋਰਟ ਉਨਟਾਰੀਓ ਦੇ ਕੱਚਾ ਦੁੱਧ ਵੇਚਣ ਦਾ ਪੱਖ ਪੂਰਨ ਵਾਲੇ ਕਿਸਾਨ ਦੀ ਅਪੀਲ ਨਹੀਂ ਸੁਣੇਗੀ। ਇਸ ਤੋਂ ਪਹਿਲਾਂ 2011 ਵਿਚ ਉਨਟਾਰੀਓ ਅਪੀਲ Father Murdered3ਕੋਰਟ ਨੇ ਮਿਸ਼ੈਲ ਸਕਿਮਡ ਨਾਂ ਦੇ ਇਯ ਕਿਸਾਨ ਨੂੰ ਕੱਚਾ ਦੁੱਧ ਵੇਚਣ ਦੇ ਦੋਸ਼ ਤਹਿਤ ਦੋਸ਼ੀ ਮੰਨਦਿਆਂ ਜ਼ੁਰਮਾਨਾ ਕੀਤਾ ਸੀ। ਸਕਿਮਡ ਨੂੰ ਇਹ ਲੜਾਈ ਲੜਦਿਆਂ 20 ਸਾਲ ਹੋ ਚੁੱਕੇ ਹਨ। ਵਰਣਨਯੋਗ ਹੈ ਕਿ ਕੈਨੇਡਾ ਵਿਚ ਕੱਚਾ ਦੁੱਧ ਵੇਚਣਾ ਗੈਰ ਕਾਨੂੰਨੀ ਹੈ।

468 ad