ਕੈਨੇਡਾ ਨੇ ਅਸਥਾਈ ਤੌਰ ਤੇ ਲਿਬੀਆ ਤੋਂ ਸਟਾਫ ਹਟਾਇਆ

ਔਟਵਾ- ਲਿਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਗੜਬੜ ਦੇ ਮੱਦੇਨਜ਼ਰਜ ਕੈਨੇਡਾ ਨੇ ਆਰਜ਼ੀ ਤੌਰ ਤੇ ਆਪਣਾ ਸਟਾਫ ਕੌਂਸਲ ਦਫਤਰ ਤੋਂ ਹਟਾ ਲਿਆ ਹੈ। ਕੈਨੇਡਾ ਦੇ ਵਿਦੇਸ਼ Canada spy1ਮੰਤਰੀ ਸ੍ਰੀ ਜੌਹਨ ਬੇਅਰਡ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਕਨੇਡੀਅਨ ਦੂਤਘਰ ਹੁਣ ਅਸਥਾਈ ਤੌਰ ਤੇ ਲਿਬੀਆ ਦਾ ਕੰਮਕਾਜ ਟਿਊਨੀਸ਼ੀਆ ਤੋਂ ਚਲਾਵੇਗੀ। ਵਰਣਨਯੋਗ ਹੈ ਕਿ ਲਿਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਗਫਾਫੀ ਦੇ ਖਾਤਮੇ ਤੋਂ ਬਾਅਦ ਪਹਿਲੀ ਵਾਰ ਹਿੰਸਾ ਵਧੀ ਹੈ।

468 ad