ਕੈਨੇਡਾ ‘ਚ ਆਇਆ ਭੂਚਾਲ

ਕੈਨੇਡਾ ‘ਚ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ। ਭੂਚਾਲ ਦੇ ਝਟਕਿਆਂ ਨੇ ਬਿਜਲੀ ਵੀ ਗੁਲ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਸੀ।ਕੈਨੇਡਾ 'ਚ ਆਇਆ ਭੂਚਾਲ

468 ad