ਕਿੰਗ ਸਿਟੀ ਨੇੜੇ ਕਈ ਵਹੀਕਲ ਟਕਰਾਏ, ਚਾਰ ਜ਼ਖਮੀ

ਟਰਾਂਟੋ- ਸ਼ਨੀਵਾਰ ਦੀ ਸਵੇਰ ਕਿੰਗ ਸਿਟੀ ਦੇ ਨੇੜੇ ਕਈ ਵਹੀਕਲਾਂ ਦੀ ਆਪਸ ਵਿਚ ਟੱਕਰ ਹੋਣ ਕਾਰਨ ਚਾਰ ਦੇ ਕਰੀਬ ਲੋਕੀ ਜ਼ਮਖੀ ਹੋ ਗਏ ਹਨ। ਇਹ ਹਾਦਸਾ ਸਵੇਰੇ ਕਰੀਬ 3 Accidentਵਜੇ ਹਾਈਵੇ 400 ਉਤੇ ਵਾਪਰਿਆ। ਪੁਲਿਸ ਮੁਤਾਬਕ ਸੰਭਵ ਹੈ ਕਿ ਕੁਝ ਡਰਾਈਵਰਾਂ ਨੇ ਸ਼ਰਾਬ ਪੀਤੀ ਹੋਵੇ।

468 ad