ਕਾਰ ਗੈਰਾਜ ਵਿਚ ਅੱਗ ਲੱਗੀ, ਕਈ ਕਾਰਾਂ ਸੜੀਆਂ

ਟਰਾਂਟੋ- ਬੀਤੀ ਰਾਤ ਲੀ ਸਟ੍ਰੀਟ ਅਤੇ ਫਿੰਚ ਐਵੇਨਿਊ ਇਲਾਕੇ ਵਿਚ ਸਥਿਤ ਇਕ ਕਾਰ ਡੀਲਰ ਦੇ ਗੈਰਾਜ ਵਿਚ ਲੱਗੀ ਸ਼ੱਕੀ ਅੱਗ ਦੇ ਕਾਰਨ ਕਈ ਕਾਰਾਂ ਸੜਕ ਕੇ ਸੁਆਹ ਹੋ Car Fireਗਈਆਂ। ਅੱਗ ਰਾਤੀ ਕਰੀਬ 3 ਵਜੇ ਲੱਗੀ। ਕੁਆਲਟੀ ਯੂਜ਼ਡ ਕਾਰ ਨਾਂ ਦੀ ਇਸ ਹੋਲਸੇਲ ਏਜੰਸੀ ਦੇ ਗੈਰਾ ਵਿਚ ਹੋਰ ਵੀ ਕਾਰਾਂ ਖੜ੍ਹੀਆਂ ਸਨ। ਇਸ ਏਜੰਸੀਦੇ ਮਾਲਕ ਨੇ ਦੱਸਿਆ ਕਿ ਕੈਮਰੇ ਦੀ ਕਵਰੇਜ਼ ਤੋਂ ਕੁਝ ਅਜਿਹੇ ਸੰਕੇਤ ਮਿਲੇ ਹਨ ਕਿ ਅੱਗ ਲਗਾਈ ਗਈ ਹੈ। 

468 ad