ਕਨੇਡੀਅਨ ਫੀਲਡ ਹਾਕੀ ਨੇ ਜਿੱਤੇ ਦੋ ਸੋਨੇ ਦੇ ਤਗਮੇ

IMG-20160515-WA0029

ਟਰਾਂਟੋ:-ਮਈ 18-2016:-  ਕਨੇਡੀਅਨ ਫੀਲਡ ਹਾਕੀ ਐਂਡ ਕਲਚਰਲ ਕਲੱਬ ਨੇ ਲਿੰਗੇ ਵੀਕਐਂਡ ਤੇ ਫੀਲਡ ਹਾਕੀ ਉਨਟਾਰੀਓ ਆਊਟਡੋਰ ਚੈਂਪੀਅਨਸ਼ਿਪ 2016 ਵਿੱਚ ਹਿੱਸਾ ਲੁਂਿਦਆਂ ਦੋ ਸੋਨੇ ਦੇ ਤਗਮੇ ਜਿੱਤ ਲਏ ਹਨ। ਇਹ ਚੈਂਪੀਅਨਸ਼ਿਪ ਟਰਾਂਟੋ ਯੂਨੀਵਰਸਿਟੀ ਦੀਆਂ ਗਰਾਂਊਂਡਾਂ ਵਿੱਚ ਖੇਡੀ ਗਈ। ਇਥੇ ਕਨੇਡੀਅਨ ਫੀਲਡ ਹਾਕੀ ਦੇ ਖਿਡਾਰੀਆਂ ਨੇ ਅੰਡਰ 16 ਅਤੇ ਅੰਡਰ 23 ਦੀਆਂ ਟੀਮਾਂ ਵਿੱਚ ਜਿੱਤ ਪ੍ਰਾਪਤ ਕੀਤੀ।
ਕਨੇਡੀਅਨ ਫੀਲਡ ਹਾਕੀ ਦੀ ਅੰਡਰ 16 ਦੀ ਟੀਮ ਨੇ ਕਿਊਬਿਕ ਦੀ ਚੈਲਸੀ ਟੀਮ ਨੂੰ 5-0 ਦੇ ਫਰਕ ਨਾਲ ਹਰਾਇਆ, ਇੰਝ ਹੀ ਅੰਡਰ 21 ਦੀ ਕਨੇਡੀਅਨ ਫੀਲਡ ਹਾਕੀ ਟੀਮ ਨੇ ਨਪੀਅਨ ਨਾਈਟਹਾਕਸ ਨੂੰ 4-2 ਦੇ ਫਰਕ ਨਾਲ ਹਰਾਇਆ।
ਅਦਾਰਾ ਡੇਲੀ ਵਲੋਂ ਅਸੀਂ ਕਨੇਡੀਅਨ ਫੀਲਡ ਹਾਕੀ ਦੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਾਂ।

IMG-20160516-WA0004

468 ad

Submit a Comment

Your email address will not be published. Required fields are marked *