ਔਰਤਾਂ ਤੋਂ ਵੱਧ ਪੁਰਸ਼ ਹੁੰਦੇ ਹਨ ਪ੍ਰਸਥਿਤੀਆਂ ਦਾ ਸ਼ਿਕਾਰ

ਟਰਾਂਟੋ- ਪੁਰਸ਼ਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਹ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਕੇ ਜ਼ਿਆਦਾ ਛੇਤੀ ਮੌਤ ਵੱਲ ਵਧਦੇ ਹਨ। ਇਹ ਅਧਿਐਨ ਇਕ ਡੈਨਿਸ ਸੰਸਥਾ ਨੇ Tim Hudak1ਕੀਤਾ ਹੈ, ਜਿਸ ਮੁਤਾਬਕ ਰੋਜ਼ ਦੀਆਂ ਚਿੰਤਾਵਾਂ ਅਤੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਨਾ ਹੋਣ ਦੀ ਸੂਰਤ ਵਿਚ ਪੁਰਸ਼ ਜਲਦੀ ਨਿਰਾਸ਼ ਹੁੰਦੇ ਹਨ ਅਤੇ ਮੌਤ ਦੇ ਰਾਹ ਪੈਂਦੇ ਹਨ। ਸਰਵੇਖਣ ਮੁਤਾਬਕ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਘੱਟ ਪ੍ਰਭਾਵਿਤ ਹੁੰਦੀਆਂ ਹਨ। ਸਰਵੇਖਣ ਮੁਤਾਬਕ ਤਣਾਅਪੂਰਨ ਸਮਾਜਿਕ ਸਬੰਧ ਪੁਰਸ਼ਾਂ ਖਾਸ ਕਰਕੇ ਮੱਧ ਵਰਗੇ ਦੇ ਪੁਰਸ਼ਾਂ ਅਤੇ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਅਤੇ ਉਹਨਾਂ ਦੇ ਜੀਵਨ ਤੇ ਵੱਖ ਵੱਖ ਪ੍ਰਭਾਵ ਪਾਉਂਦੇ ਹਨ। ਜੀਵਨ ਸਾਥੀ ਦਾ ਅੱਧ ਵਿਚਕਾਰ ਛੱਡ ਜਾਣਾ ਵੀ ਪੁਰਸ਼ਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

468 ad