‘ਓਮ’ ਨਾਂ ਦੀ ਸੈਂਡਲ ਵੇਚਣ ‘ਤੇ ਫੂਕੇ ਪਾਕਿਸਤਾਨ ਦੇ ਝੰਡੇ

ਜਲੰਧਰ— ਹਿੰਦੁ ਸੰਗਠਨਾਂ ਨੇ ਪਾਕਿਸਤਾਨ ‘ਚ ਓਮ ਸ਼ਬਦ ਲਿੱਖੀ ਸੈਂਡਲ ਵੇਚੇ ਜਾਣ ਦੇ ਵਿਰੋਧ ‘ਚ ਸੋਮਵਾਰ ਨੂੰ ਇੱਥੇ ਪਾਕਿਸਤਾਨ ਦੇ Protestਕਾਲੇ ਝੰਡੇ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਸ਼ਵ ਹਿੰਦੁ ਪ੍ਰੀਸ਼ਦ (ਬਜਰੰਗ ਦਲ) ਕ੍ਰਾਂਤੀ ਦਲ ਅਤੇ ਸ਼ਿਵ ਸੈਨਾ ਦੇ ਨੇਤਾਵਾਂ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਹਿੰਦੁਆਂ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸਾਰੇ ਨੇਤਾਵਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ।

468 ad