ਏਅਰ ਕੈਨੇਡਾ ਵੈਨਜ਼ੁਏਲਾ ਲਈ ਫਲਾਈਟਾਂ ਦੁਬਾਰਾ ਸ਼ੁਰੂ ਕਰਨ ਦੀ ਚਾਹਵਾਨ

ਮੌਂਟਰੀਅਲ- ਬੀਤੇ ਮਾਰਚ ਵਿਚ ਰੱਦ ਕੀਤੀਆਂ ਗਈਆਂ ਵੈਨਜ਼ੁਏਲਾ ਲਈ ਫਲਾਈਟਾਂ ਏਅਰ ਕੈਨੇਡਾ ਦੁਬਾਰਾ ਆਰੰਭ ਕਰਨ ਦੀ ਚਾਹਵਾਨ ਹੈ, ਜੇਕਰ ਮਸਲਾ ਹੱਲ ਹੋ ਜਾਂਦ ਹੈ। Harper1ਹਾਲਾਂਕਿ ਏਅਰਲਾਈਨਜ਼ ਨੇ ਵੈਨਜ਼ੁਏਲਾ ਵਿਚ ਛਪੀ ਖਬਰ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਇਸ ਸੇਵਾ ਨੂੰ ਆਰਜ਼ੀ ਤੌਰ ਤੇ ਸ਼ੁਰੂ ਕਰਨ ਜਾ ਰਹੀ ਹੈ। ਏਅਰ ਕੈਨੇਡਾਦਾ ਕਹਿਣਾ ਹੈ ਕਿ ਜੇਕਰ ਟਿਕਟਾਂ ਸਬੰਧੀ ਮਾਲੀਏ ਦਾ ਮਸਲਾ ਸੁਲਝਦਾ ਹੈ ਤਾਂ ਹੀ ਉਹ ਇਸ ਤੇ ਵਿਚਾਰ ਕਰੇਗੀ। 

468 ad