ਇਰਾਕ ‘ਚ 15 ਸੁੰਨੀ ਮੁਸਲਮਾਨਾਂ ਦੀ ਹੱਤਿਆ

ਇਰਾਕ 'ਚ 15 ਸੁੰਨੀ ਮੁਸਲਮਾਨਾਂ ਦੀ ਹੱਤਿਆ

ਇਰਾਕ ‘ਚ ਬਾਕੂਬਾ ਸ਼ਹਿਰ ‘ਚ ਸ਼ੀਆ ਵਿਰੋਧੀਆਂ ਨੇ 15 ਮੁਸਲਮਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।  ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੌਰਾਹੇ ‘ਚ ਬਿਜਲੀ ਦੇ ਖੰਭੇ ਨਾਲ ਲਟਕਾ ਦਿੱਤਾ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ‘ਚ ਲੱਗ ਰਿਹਾ ਸੀ ਕਿ ਸ਼ੀਆ ਬਾਗੀਆਂ ਨੇ ਅੱਤਵਾਦੀ ਸੰਗਠਨ ਅਲ-ਕਾਇਦਾ ਤੋਂ ਵੱਖ ਹੋਏ ਇਸਲਾਮਿਕ ਸਟੇਟ ਨੂੰ ਮਿਲ ਰਿਹਾ ਸੁੰਨੀਆਂ ਦਾ ਸਮਰਥਨ ਰੋਕਣ ਲਈ ਇਹ ਕਦਮ ਚੁੱਕਿਆ ਗਿਆ। ਸ਼ੀਆ ਵਿਦਰੋਹੀਆਂ ਨੇ ਇਨ੍ਹਾਂ ਲੋਕਾਂ ਨੂੰ ਤਕਰੀਬਨ ਇਕ ਹਫਤਾ ਪਹਿਲਾਂ ਅਗਵਾ ਕੀਤਾ ਸੀ।

468 ad