ਇਕ ਵਾਰ ਫਿਰ ਦੁਨੀਆਂ ਭਰ ਵਿਚ ਬਦਨਾਮ ਹੋਇਆ ਟਰਾਂਟੋ

Fordਟਰਾਂਟੋ- ਇਕ ਸਾਲ ਪਹਿਲਾਂ ਟਰਾਂਟੋ ਦੇ ਮੇਅਰ ਰੌਬ ਫੋਰਡ ਦੀ ਦੁਨੀਆਂ ਭਰ ਵਿਚ ਹੋਈ ਬਦਨਾਮੀ ਤੋਂ ਬਾਅਦ ਦੂਜੀ ਵਾਰ ਫਿਰ ਮੇਅਰ ਫੋਰਡ ਦੇ ਕਾਰਨ ਟਰਾਂਟੋ ਦੁਨੀਆ ਭਰ ਵਿਚ ਬਦਨਾਮੀ ਦਾ ਵਿਸ਼ਾ ਬਣਿਆ ਹੈ। ਕੌਮਾਂਤਰੀ ਮੀਡੀਆ ਨੇ ਮੇਅਰ ਫੋਰਡ ਦੀ ਦੂਜੀ ਵੀਡੀਓ ਨੂੰ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤਾ ਹੈ। ਦੁਨੀਆਂ ਭਰ ਦੀਆਂ ਬਿਹਤਰੀਨ ਖਬਰ ਏਜੰਸੀਆਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਦਿੱਤੀ ਹੈ, ਜਦਕਿ ਸੋਸ਼ਲ ਮੀਡੀਆ ਉਤੇ ਫੋਰਡ ਵਿਰੁੱਧ ਪ੍ਰਚਾਰ ਦੀ ਇਕ ਵੱਡੀ ਲਹਿਰ ਸਾਹਮਣੇ ਆਈ ਹੈ।

468 ad