ਅੱਤਵਾਦੀਆਂ ਨੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਇਆ

ਪੇਸ਼ਾਵਰ— ਪਾਕਿਸਤਾਨ ‘ਚ ਖੈਬਰ ਪਖਤੂਨਖਵਾ ਪ੍ਰਾਂਤ ਦੇ ਚਰਸੱਦਾ ਜ਼ਿਲੇ ‘ਚ ਵੀਰਵਾਰ ਨੂੰ ਅੱਤਵਾਦੀਆਂ ਨੇ ਤਿੰਨ ਸਕੂਲਾਂ ਨੂੰ ਬੰਬ Pakistanਧਮਾਕਾ ਕਰਕੇ ਉਡਾ ਦਿੱਤਾ ਹੈ। ਪੁਲਸ ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਜ਼ਿਲੇ ਦੇ ਸਾਰੋ ਕੇਲੀ ਖੇਤਰ ਸਥਿਤ ਇਕ ਲੜਕੀਆਂ ਦੇ ਪ੍ਰਾਇਮਰੀ ਸਕੂਲ ਨੂੰ ਬੰਬ ਧਮਾਕਾ ਕਰਕੇ ਉਡਾ ਦਿੱਤਾ ਹੈ। ਅੱਤਵਾਦੀਆਂ ਨੇ ਸਕੂਲ ‘ਚ ਵਿਸਫੋਟਕ ਲਗਾ ਕੇ ਉਸ ਵਿਚ ਧਮਾਕਾ ਕੀਤਾ ਗਿਆ। ਉੱਥੇ ਹੀ ਦੂਜੀ ਘਟਨਾ ‘ਚ ਦਰਵਾਗਾਜੀ ਖੇਤਰ ‘ਚ ਵੀ ਦੋ ਸਕੂਲਾਂ ਨੂੰ ਬੰਬ ਧਮਾਕਾ ਕਰਕੇ ਉਡਾ ਦਿੱਤਾ ਗਿਆ ਹੈ, ਜਿਸ ਵਿਚੋਂ ਇਕ ਲੜਕੀਆਂ ਦਾ ਪ੍ਰਾਇਮਰੀ ਸਕੂਲ ਸੀ। ਧਮਾਕੇ ਨਾਲ ਕਿਸੇ ਦੇ ਮਰਨ ਦੀ ਕੋਈ ਖਬਰ ਨਹੀਂ ਆਈ ਹੈ।

468 ad