ਅੱਗ ਲੱਗੀ, ਕਈ ਵਹੀਕਲਾਂ ਸਮੇਤ ਸਟੋਰ ਸੜਿਆ

ਟਰਾਂਟੋ- ਬੀਤੀ ਰਾਤ ਟਰਾਂਟੋ ਦੇ ਬਰੈਂਡਨ ਰੋਡ, ਬਰਨਹਾਮ ਰੋਡ ਅਤੇ ਹੈਲਥ ਬ੍ਰਿਜ ਪਾਰਕ ਰੋਡ ਇਲਾਕੇ ਵਿਚ ਇਕ ਗੈਰਾਜ ਵਿਚ ਲੱਗੀ ਅੱਗ ਦੇ ਕਾਰਨ ਨੇੜੇ ਖੜ੍ਹੇ ਕਈ ਵਹੀਕਲ Tim Hudak3ਵੀ ਸੜ ਕੇ ਸੁਆਹ ਹੋ ਏ। ਪ੍ਰਾਪਤ ਜਾਣਕਾਰੀ ਮੁਤਾਬਕ 10 ਦੇ ਕਰੀਬ ਵਹੀਕਲ ਸੜ ਗਏ ਹਨ। 10 ਵਿਚੋਂ ਛੇ ਕਾਰਾਂ ਤਾਂ ਬਿਲਕੁਲ ਸੜ ਗਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਕਰੀਬ 1 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

468 ad