ਅੱਗ ਕਾਰਨ ਤਿੰਨ ਘਰ ਸੜ ਕੇ ਸੁਆਹ ਹੋਏ

ਟਰਾਂਟੋ- ਬੀਤੀ ਰਾਤ ਟਰਾਟੋ ਦੇ ਲੈਸਲੀਵਿਲ ਇਲਾਕੇ ਵਿਚ ਤਿੰਨ ਘਰ ਅੱਗ ਕਾਰਨ ਸੜ ਕੇ ਸੁਆਹ ਹੋ ਗਏ। ਇਹ ਘਰ ਮਿੰਟੋ ਸਟ੍ਰੀਟ ਇਲਾਕੇ ਵਿਚ ਸਥਿਤ ਹਨ, ਜੋ ਕੁਈਨ Fire in Torantoਸਟ੍ਰੀਟ ਅਤੇ ਗ੍ਰੀਨਵੁੱਡ ਐਵੇਨਿਊ ਇਲਾਕੇ ਵਿਚ ਸਥਿਤ ਹੈ। ਹਾਲੇ ਇਹਨਾਂ ਦਾ ਨਿਰਮਾਣ ਹੋ ਰਿਹਾ ਸੀ। ਅੱਗ ਦੇ ਕਾਰਨ ਆਸ ਪਾਸ ਦੇ ਘਰਾਂ ਵਿਚ ਵੀ ਲੋਕੀ ਬਾਰਹ ਨਿਕਲ ਗਏ। ਨੇੜੇ ਦੇ ਘਰ ਖਾਲੀ ਕਰਵਾ ਲਏ ਗਏ। ਇਹ ਅੱਗ ਸਵੇਰੇ ਕਰੀਬ 3 ਵਗਜੇ ਲੱਗੀ।

468 ad