ਅਪਾਰਟਮੈਂਟ ‘ਚੋਂ ਔਰਤ ਦੀ ਲਾਸ਼ ਬਰਾਮਦ

ਟਰਾਂਟੋ- ਸਥਾਨਕ ਡਾਊਨ ਟਾਊਨ ਇਲਾਕੇ ਵਿਚ ਪੁਲਿਸ ਨੂੰ ਇਕ ਔਰਤ ਦੀ ਸ਼ੱਕੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਰਾਤੀ ਕਰੀਬ 10 ਵਜੇ ਇਸਾਬੈਲ Prince Charles2ਸਟ੍ਰੀਟ, ਨੇੜੇ ਸ਼ੈਰਬ੍ਰੋਨ ਅਤੇ ਬਲੋਰ ਸਟ੍ਰੀਟ ਇਲਾਕੇ ਵਿਚ ਸਥਿਤ ਅਪਾਰਟਮੈਂਟ ਵਿਚੋਂ ਇਹ ਲਾਸ਼ ਬਰਾਮਦ ਹੋਈ ਹੈ। ਇਸ ਔਰਤ ਦੀ ਮੌਤ ਬਾਰੇ ਸਹੀ ਖੁਲਾਸਾ ਫਾਰੈਂਸਿਕ ਵਿਭਾਗ ਦੀ ਰਿਪੋਰਟ ਤੋਂ ਬਾਅਦ ਹੀ ਹੋ ਸਕੇਗਾ।

468 ad