ਅਗਲੇ ਤਿੰਨ ਮਹੀਨਿਆਂ ਵਿਚ 3 ਚੌਰਾਹੇ ਹੋਣਵੇ ਕਈ ਵਾਰ ਬੰਦ

ਟਰਾਂਟੋ- ਅਗਲੇ ਤਿੰਨ ਮਹੀਨਿਆਂ ਦਰਮਿਆਨ ਟੀæ ਟੀæ ਸੀæ ਦੁਆਰਾ ਮੁਰੰਮਤ ਤੇ ਵਿਸਥਾਰ ਦੇ ਮੱਦੇਨਜ਼ਰ ਕੁਈਨ ਸਟ੍ਰੀਟ ਈਸਟ ਇਲਾਕੇ ਵਿਚ ਸਥਿਤ ਤਿੰਨ ਚੌਰਾਹੇ ਕਈ Shooting in Vahan2ਵਾਰ ਬੰਦ ਹੋਣਗੇ। ਪਬਲਿਕ ਟਰਾਂਜ਼ਿਟ ਏਜੰਸੀ ਦੁਆਰਾ ਇਸ ਸਮੇਂ ਦਰਮਿਆਨ ਰੇਲ ਪਟੜੀਆਂ ਬਦਲੀਆਂ ਹੋਣਗੀਆਂ ਅਤੇ ਇੱਥੇ ਹੋਰ ਕਈ ਮੁਰੰਮਤਾਂ ਕੀਤੀਆਂ ਜਾਣੀਆਂ ਹਨ। ਇਹ ਕੰਮ ਕੁਈਨ ਸਟ੍ਰੀਟ ਈਸਟ, ਲੈਸਲੀ ਸਟ੍ਰੀਟ, ਬ੍ਰਾਡਵਿਊ ਐਵੇਨਿਊ ਅਤੇ ਵਿਕਟੋਰੀਆ ਸਟ੍ਰੀਟ ਇਲਾਕਿਆਂ ਵਿਚ ਹੋਣਾ ਹੈ।

468 ad